Kise Dukh ch howe tan jaroor dasi
ਕਿਸੇ ਦੁੱਖ ਵਿੱਚ ਹੋਵੇ ਤਾ ਜਰੂਰ ਮੈਨੂੰ ਦੱਸੀ,,,
ਰੱਬਾ ਮੇਰੀ ਜਾਨ ਨੂੰ ਤੂੰ ਹਮੇਸ਼ਾ ਖੁਸ਼ ਰੱਖੀ..
Like & Share http://allpicquotes.blogspot.com
Mout Naio hundi har mushkil da hal
ਮੋਤ ਨਹੀਓ ਹੁੰਦੀ ਹਰ ਮੁਸ਼ਕਿਲ ਦਾ ਹੱਲ,,,
ਕੀ ਪਤਾ ਵਧੀਆ ਹੋਵੇ ਆਉਣ ਵਾਲਾ ਕੱਲ...
Like & Share http://allpicquotes.blogspot.com
Bhawe Ruwa La Bhawen Tang Kar Lai
ਭਾਵੇ ਰੁਵਾ ਲਾ ਭਾਵੇ ਕਰ ਤੰਗ ਲੈ,,
ਛੱਡਕੇ ਨਾ ਜਾ ਭਾਵੇ ਜਾਨ ਮੰਗ ਲੈ...
Like & Share http://allpicquotes.blogspot.com
Sanu Vaham C Sajan Sanu
ਸਾਨੂੰ ਵਹਿਮ ਸੀ ਸੱਜਣ ਸਾਨੂੰ ਚਾਹੁੰਦੇ ਸੀ
ਉਹ ਤਾਂ ਗੈਰਾਂ ਨੂੰ ਪਾਉਣਾ ਚਾਹੁੰਦੇ ਸੀ
ਅਸੀ ਐਵੇ ਉਹਨਾਂ ਨੂੰ ਆਪਣੀ ਜਾਨ ਬਣਾ ਲਿਆ...
ਉਹ ਤਾਂ ਸਾਨੂੰ ਵੀ ਮੁਕਾਉਣਾ ਚਾਹੁੰਦੇ ਸੀ.
Like & Share http://allpicquotes.blogspot.com
Jehri Keahndi C Kadi Nai Chadna
ਜਿਹੜੀ ਕਹਿੰਦੀ ਸੀ ਕਦੇ ਨਹੀ ਛੱਡਣਾ ਤੈਨੂੰ
ਓੁਹੀ ਅੱਜ ਕੱਲਾ ਕਰ ਗਈ,
ਜਿਨੇ ਰੱਖਣਾ ਸੀ ਆਖਰੀ ਸਾਹ ਤੱਕ ਖਿਆਲ
ਓੁਹੀ ਅੱਜ ਝੱਲਾ ਕਰ ਗਈ
Like & Share http://allpicquotes.blogspot.in/
Kiwe Samjawan Dil nu
ਕਿਵੇ ਸਮਜਾਵਾ ਦਿਲ ਨੂੰ ੲਿਹ ਤਾ ਜਿਦ ਤੇ ਅੜ ਗਿਅਾ,,
ਜਿਹੜਾ ਛੱਡ ਗਿਅਾ ੳੁਹਦੇ ਹੀ ਹੱਕ ਵਿਚ ਖੜ ਗਿਅਾ...
ਜਿਹੜਾ ਛੱਡ ਗਿਅਾ ੳੁਹਦੇ ਹੀ ਹੱਕ ਵਿਚ ਖੜ ਗਿਅਾ...
Like & Share http://allpicquotes.blogspot.in/
Kini Kare Ga Dila
ਕਿੰਨੀ ਕਰੇਗਾ ਦਿਲਾ ਜਿਦ ਤੈਨੂੰ ਹਾਰ ਨਾ ਈ ਪੈਣਾ ਏ,
ਉਹਨੇ ਵਾਪਿਸ ਨਹੀ ਆਉਣਾ ਤੈਨੂੰ ਸਾਰਨਾ ਈ ਪੈਣਾ ਏ
Like & Share http://allpicquotes.blogspot.in/
Jara See Baat Pai
Jara See Baat Pai Takrar Karne Lage Ho !
Lagta Hai Mujh Se Beintehan Payar Karne Lage Ho !!
Like & Share http://allpicquotes.blogspot.in/
Aapne Khilaf Baatin
Aapne Khilaf Baatin,
Main Aksar Khamoshi Se Sunta Hoon !!
Jawab Dene Ka Haq,
Maine Waqat Ko De Rakha Hai !!!
Like & Share http://allpicquotes.blogspot.in/
Subscribe to:
Posts (Atom)